ਉਡਾਣ

ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਨਵੀਂ ਆਮਦ - ਨਵਾਂ ਸੁਨੇਹਾ 

ਇਸ ਅੰਕ ਵਿੱਚ

  • ਸੰਪਾਦਕੀ
  • 4 ਚੰਦਰਯਾਨ-3 ਦੀ ਸਫ਼ਲਤਾ - ਭਾਰਤ ਦੀ ਵਿਲੱਖਣ ਪ੍ਰਾਪਤੀ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
  • 8 ਅਨੇਕਾਂ ਰਹੱਸਾਂ ਅਤੇ ਵਿਲੱਖਣਤਾਵਾਂ ਨਾਲ ਭਰਪੂਰ ਹੈ ਸਾਡਾ ਚੰਦਰਮਾ/ਸੁਖਮੰਦਰ ਸਿੰਘ ਤੂਰ
  • 10 ਮਸਨੂਈ ਬੌਧਿਕਤਾ ਤੇ ਨੌਕਰੀ ਦੇ ਸੰਸੇ/ਅਮਨਦੀਪ ਸਿੰਘ
  • 16 ਚੋਰੀ ਦਾ ਨਤੀਜਾ/ਰੂਪ ਢਿੱਲੋਂ
  • 22 ਕੁਝ ਹਲਕਾ-ਫੁਲਕਾ-ਵਿਗਿਆਨਕ ਚੁਟਕਲੇ
  • 23 ਦ ਲੈਨਿਨਜ਼ ਫ਼ਰੌਮ ਕਲੋਨ ਵੈਲੀ/ਅਜਮੇਰ ਸਿੱਧੂ
  • 35 ਦੂਸਰਾ ਮੌਕਾ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
  • 42 ਮਨੁੱਖੀ ਜੀਨੋਮ ਦੀ ਪਹਿਲੀ ‘ਗੈਪ-ਰਹਿਤ’ ਸਿਕੁਐਂਸਿੰਗ /ਡਾ. ਸੁਰਿੰਦਰ ਕੁਮਾਰ ਜਿੰਦਲ
  • 45 ਗੋਲਡੀਲੌਕਸ ਤੇ ਤਿੰਨ ਰਿੱਛ/ਇੱਕ ਅੰਗਰੇਜ਼ੀ ਲੋਕ ਕਥਾ ਅਨੁਵਾਦ - ਅਮਨਦੀਪ ਸਿੰਘ
  • 48 ਬਾਲ ਕਹਾਣੀ - ਆਈ ਫ਼ੋਨ/ਹਰੀ ਕ੍ਰਿਸ਼ਨ ਮਾਇਰ
  • 51 ਕੰਪਿਊਟਰ/ਅਮਨਦੀਪ ਸਿੰਘ
  • 52 ਈ ਮੇਲ/ਹਰੀ ਕ੍ਰਿਸ਼ਨ ਮਾਇਰ
  • 52 ਇੰਟਰਨੈਟ/ਡਾ ਜਸਬੀਰ ਸਿੰਘ ਸਰਨਾ
  • 53 ਪੁਸਤਕ ਰਿਵਿਊ - ਸਤਰੰਗੀ ਪੀਂਘ ਤੇ ਹੋਰ ਨਾਟਕ/ਰਿਵਿਊ ਕਰਤਾ: ਪ੍ਰੋ. ਦੇਵਿੰਦਰ ਸਿੰਘ ਸੇਖੋਂ, ਪੀਐੱਚ. ਡੀ.
  • 55 ਨਿਊਕਲੀਅਰ ਜੰਗ ਦੇ ਸੰਸੇ/ਡਾ. ਜਸਬੀਰ ਸਿੰਘ ਸਰਨਾ
  • 56 ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ